ਪਤੀ ਪਤਨੀ ਦੀ ਸਮੱਸਿਆ

ਪਰਿਵਾਰ ਸਭ ਲੋਕਾਂ ਦੀ ਬੁਨਿਆਦੀ ਤਾਕਤ ਹੁੰਦੀ ਹੈ। ਪਰਿਵਾਰ, ਇਕ ਪਰਿਵਾਰ ਅਤੇ ਸੰਯੁਕਤ
ਪਰਿਵਾਰ ਹੀ ਰਿਸ਼ਤੇ ਬਣਾਉਂਦੇ ਹਨ। ਤੁਹਾਡੇ ਪਰਿਵਾਰ ਦੇ ਰਿਸ਼ਤੇ ਮਜ਼ਬੂਤ ਹਨ ਤਾਂ ਤੁਹਾਡੀ
ਜ਼ਿੰਦਗੀ ਕੋਈ ਨਹੀਂ ਬਦਲ ਸਕਦਾ ਅਤੇ ਨਾ ਹੀ ਕੋਈ ਤੁਹਾਡੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ
ਬਦਲ ਸਕਦਾ ਹੈ। ਇਹ ਇਕ ਚੰਗੀ ਗੱਲ ਹੈ। ਪਰਿਵਾਰ ਵਿੱਚ ਮੁਸ਼ਕਲ ਓਦੋਂ ਆਉਂਦੀ ਹੈ ਜਦ ਕੋਈ
ਹੋਰ ਪੇ੍ਰਸ਼ਾਨੀਆਂ ਆਉਂਦੀਆਂ ਹਨ, ਜਿਵੇਂ ਪੈਸੇ ਦੀ ਸਮੱਸਿਆ, ਨਿੱਜੀ ਸਮੱਸਿਆ ਜਾਂ
ਬੱਚਿਆਂ ਦੀ ਸਮੱਸਿਆ। ਜਦ ਪਰਿਵਾਰ ਦੇ ਮੈਂਬਰ ਆਪਣੇ ਵਿਅਸਤ ਸਮੇਂ ਕਾਰਨ ਪਰਿਵਾਰ ਨੂੰ
ਘੱਟ ਸਮਾਂ ਦੇ ਪਾਉਂਦੇ ਹਨ ਅਤੇ ਫਿਰ ਉਨ੍ਹਾਂ ਵਿੱਚ ਆਪਸੀ ਤਾਲ-ਮੇਲ ਘੱਟ ਜਾਂਦਾ ਹੈ।
ਜੇਕਰ ਕੋਈ ਅਜਿਹੀ ਪੇ੍ਸ਼ਾਨੀ ਆ ਜਾਂਦੀ ਹੈ ਤਾਂ ਆਪਸੀ ਸਮਝ ਦੀ ਭਾਵਨਾ ਦੀ ਤਾਕਤ ਘੱਟ
ਜਾਂਦੀ ਹੈ। ਇਹ ਇਕ ਕੁਦਰਤੀ ਗੱਲ ਹੈ।